Shayari / शायरी
Hindi Shayari, Kavita, Songs, Poems, Jokes
canada
January 23rd, 2011 by yaar punjabi in Gazals

ਕਰ ਕਰ ਮਿਹਨਤਾ ਸਾਡੀ ਮੱਤ ਵੱਜ ਗਈ
ਪਰ ਸੁਕਰ ਇਸ ਗੱਲ ਦਾ ਕਿ ਪਿੰਡ ਕੋਠੀ ਸੱਜ ਗਈ,
ਬਾਪੂ ਨੇ ਵੀ ਲੈ ਲਈ ਜਮੀਨ
ਵੀਰੇ ਦੀ ਵੀ ਰੀਝ ਰੱਜ ਗਈ,
12 ਘੰਟੇ ਸੋਣ ਵਾਲੇ ੧੨ ਘੰਟੇ ਲਾਉਣ Shifta
ਨੀਦ ਵੀ ਸਾਥੋ ਦੂਰ ਭੱਜ ਗਈ,
ਮਸੀਨਾ ਤੇ ਜਿੰਮੇਵਾਰੀਆ ਨੇ ਸਿਖਾਤੇ ਕੰਮ ਕਰਨੇ
ਸਾਨੂੰ ਵਿਹਲੜਾ ਨੂੰ ਕੇਨੈਡਾ ਸਿਖਾ ਚੱਜ ਗਈ


Leave a Reply

You must be logged in to post a comment.