Shayari / शायरी
Hindi Shayari, Kavita, Songs, Poems, Jokes
Punjabi Poetry
January 23rd, 2011 by yaar punjabi in Gazals No Comments

ਧੁੱਪੇ ਮੱਚ ਜੋ ਚੁੱਲੇ ਅੱਗ ਮਚਾਉਦੇ ਨੇ
ਲੇਖੇ ਉਹਨਾ ਦੇ ਮੇਰੀਆ ਛਾਵਾ ਲੱਗ ਜਾਣ,
ਨਾ ਟੁੱਟਣ ਰਿਸਤੇ ਨਾ ਹੋਵਣ ਤਲਾਕ ਕਿਤੇ
ਸਾਰੀ ਉਮਰ ਲਈ ਲੇਖੇ ਚਾਰੇ ਲਾਵਾ ਲੱਗ ਜਾਣ,
ਉਹ ਬੰਦਾ ਕਿੰਜ ਹਾਰ ਜਾਉ
ਜਿਹਦੇ ਹੱਕ ਚ ਨਾਰ ਤੇ ਮਾਵਾ ਲੱਗ ਜਾਣ,
ਦੋ ਹੱਥਾ ਨਾਲ ਜੋ ਮਜਦੂਰ ਪਰਿਵਾਰ ਨਾ ਪਾਲ ਸਕਦਾ
ਉਹਨੂੰ ਮੇਰੀਆ ਵੀ ਦੋ ਬਾਹਵਾ ਲੱਗ ਜਾਣ,
ਮੈਨੂੰ ਚਾਹੇ ਦੁਆਵਾ ਨਾ ਲੱਗਣ
ਪਰ [...]

canada
January 23rd, 2011 by yaar punjabi in Gazals No Comments

ਕਰ ਕਰ ਮਿਹਨਤਾ ਸਾਡੀ ਮੱਤ ਵੱਜ ਗਈ
ਪਰ ਸੁਕਰ ਇਸ ਗੱਲ ਦਾ ਕਿ ਪਿੰਡ ਕੋਠੀ ਸੱਜ ਗਈ,
ਬਾਪੂ ਨੇ ਵੀ ਲੈ ਲਈ ਜਮੀਨ
ਵੀਰੇ ਦੀ ਵੀ ਰੀਝ ਰੱਜ ਗਈ,
12 ਘੰਟੇ ਸੋਣ ਵਾਲੇ ੧੨ ਘੰਟੇ ਲਾਉਣ Shifta
ਨੀਦ ਵੀ ਸਾਥੋ ਦੂਰ ਭੱਜ ਗਈ,
ਮਸੀਨਾ ਤੇ ਜਿੰਮੇਵਾਰੀਆ ਨੇ ਸਿਖਾਤੇ ਕੰਮ ਕਰਨੇ
ਸਾਨੂੰ ਵਿਹਲੜਾ ਨੂੰ ਕੇਨੈਡਾ ਸਿਖਾ ਚੱਜ ਗਈ

ਗੱਲ ਕਰਨੋ ਜੋ ਸਰਮਾਉਦੀ
ਦਿਲ ਦਿਆ ਚਾਹਵਾ ਨੂੰ ਨਾ ਬੁੱਲਾ ਤੇ ਲੈਕੇ ਆਉਦੀ,
ਹੁਸਨ ਸੰਗ ਹਿੰਮਤ ਦਲੇਰੀ ਜਿਹਦੇ
ਜੋ ਸਿਦਕ ਆਪਣੇ ਤੋ ਕਦੇ ਨਾ ਡੋਲੀ
ਉਹ ਤਾ ਧੀ ਹੈ ਪੰਜਾਬ ਦੀ
ਲੋਕੋ ਪੰਜਾਬੀ ਉਹਦੀ ਮਾ ਬੋਲੀ
ਹੁਸਨ ਜਿਹਦੇ ਨੂੰ ਚੰਨ ਸਲਾਮਾ ਕਰਦਾ
ਜਿਹਦੀ ਟੋਰ ਨਵਾਬੀ ਅੱਖ ਮਸਤਾਨੀ ਤੇ ਹਰ ਕੋਈ ਮਰਦਾ,
ਹਰ ਸੋਹਣੀ ਸੈਅ ਦੀ ਮਾਲਕ ਜੋ
ਲੱਭਦੀ ਨਾ ਕਮੀ ਕੋਈ ਟੋਲੀ
ਉਹ ਤਾ ਧੀ [...]

ਕਾਸ ਨਾ ਹੁੰਦਾ
January 23rd, 2011 by yaar punjabi in Gazals No Comments

ਜੇ ਨਾ ਨਦੀ ਸਰਸਾ ਹੁੰਦੀ
ਨਾ ਵਿਛੋੜਾ ਨਾ ਸਰਹੰਦ ਸਾਕਾ ਹੁੰਦਾ ,
ਜੇ ਨਾ ਪੰਜਾਬ ਹੁੰਦਾ ਨਾ ਸਿੱਖ ਹੁੰਦੇ
ਨਾ ਭਾਰਤ ਆਜਾਦ ਇਲਾਕਾ ਹੁੰਦਾ,
ਜੇ ਨਾ ਆਜਾਦ ਹੁੰਦੇ ਨਾ ਗੱਦਾਰ ਹੁੰਦੇ
ਨਾ ਹੱਕਾ ਸਾਡਿਆ ਤੇ ਪਿਆ ਡਾਕਾ ਹੁੰਦਾ ,
ਜੇ ਉਦੋ ਟੋਟੇ ਹੋਣੋ ਰੋਕ ਲੈਦੇ
ਤਾ ਤਰੱਕੀਆ ਸਾਡੀਆ ਸੀ ਨਾ ਵਿਦੇਸਾ ਵੱਲ ਝਾਕਾ ਹੁੰਦਾ ,
ਜੇ ਨਾ ਉਦੋ ਬਦਲੇ ਦੀ ਭਾਵਨਾ ਹੁੰਦੀ
ਨਾ ਕਤਲ [...]

punjabi poetry
January 23rd, 2011 by yaar punjabi in Gazals No Comments

ਐਵੇ ਕੱਢਦੇ ਨਾ ਨੁਕਸ ਆਜਾਦੀ ਆਪਣੀ ਚ
ਖੁਦ ਵੀ ਆਜਾਦੀ ਲਈ ਲੜੇ ਹੁੰਦੇ ਜੇ,
ਕਿਹਦੀ ਹਿੰਮਤ ਸੀ ਵੰਡੀਆ ਪਾਉਦਾ ਪੰਜਾਬ ਦੀਆ
ਸਿੱਖ ਨੇਤਾ ਮੰਗ ਆਪਣੀ ਤੇ ਅੜੇ ਜੇ,
ਨਾ ਬਾਪੂ ਨੂੰ ਅੱਜ ਤੂੰ ਗਲੋ ਫੜਦਾ
ਉਹਨੇ ਤੇਰੇ ਤੇ ਲਾਏ ਹੁਕਮ ਕੜੇ ਹੁੰਦੇ ਜੇ,
ਨਾ ਪਾਣੀ ਤੂੰ ਐਵੇ ਡੋਲਦੀ
ਤੂੰ ਵੀ ਪੜਦਾਦੀ ਵਾਗੂੰ ਪਾਣੀ ਦੇ ਚੱਕੇ ਘੜੇ ਹੁੰਦੇ ਜੇ,
ਜਿੰਦਗੀ ਚ ਸਾਇਦ ਕੁੱਝ ਨਾ [...]